Bhalh was a Bard and Devotee of God whose Bani is present in Sri Adi Granth. Only one Swaiya of Bhatt Bhalh is available comprising of 4 lines. It is written in praise of Guru Amar Das. Surprisingly enough, this small poem is impregnated with symbolic imagery, refined poetic vocabulary, beautiful syntex, and impressive expression.
ਘਨਹਰ ਬੂੰਦ ਬਸਅ ਰੋਮਾਵਲਿ ਕਸਮ ਬਸੰਤ ਗਨੰਤ ਨ ਆਵੈ ॥
The raindrops of the clouds, the plants of the earth, and the flowers of the spring cannot be counted.
ਰਵਿ ਸਸਿ ਕਿਰਣਿ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ॥
Who can know the limits of the rays of the sun and the moon, the waves of the ocean and the Ganges?
ਰਦਰ ਧਿਆਨ ਗਿਆਨ ਸਤਿਗਰ ਕੇ ਕਬਿ ਜਨ ਭਲਯਯ ਉਨਹ ਜ+ ਗਾਵੈ ॥
With Shiva's meditation and the spiritual wisdom of the True Guru, says BHALL the poet, these may be counted.
ਭਲੇ ਅਮਰਦਾਸ ਗਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥
O Guru Amar Daas, Your Glorious Virtues are so sublime; Your Praises belong only to You. ||1||22||
ਘਨਹਰ ਬੂੰਦ ਬਸਅ ਰੋਮਾਵਲਿ ਕਸਮ ਬਸੰਤ ਗਨੰਤ ਨ ਆਵੈ ॥
ਰਵਿ ਸਸਿ ਕਿਰਣਿ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ॥
Meanings: ਘਨਹਰ = ਬੱਦਲ। ਬੂੰਦ = ਕਣੀਆਂ। ਘਨਹਰ ਬੂੰਦ = ਬੱਦਲਾਂ ਦੀਆਂ ਕਣੀਆਂ। ਬਸਅ = ਬਸਧਾ, ਧਰਤੀ। ਰੋਮਾਵਲਿ = ਰੋਮਾਂ ਦੀ ਪੰਕਤੀ। ਬਸਅ ਰੋਮਾਵਲਿ = ਧਰਤੀ ਦੀ ਰੋਮਾਵਲੀ, ਬਨਸਪਤੀ। ਕਸਮ = ਫੱਲ। ਬਸੰਤ = ਬਸੰਤ ਰੱਤ ਦੇ। ਗਨੰਤ = ਗਿਣਦਿਆਂ। ਰਵਿ = ਸੂਰਜ। ਸਸਿ = ਚੰਦਰਮਾ। ਉਦਰ = ਪੇਟ। ਗੰਗ ਤਰੰਗ = ਗੰਗਾ ਦੀਆਂ ਲਹਿਰਾਂ (ਠਿਲਹਾਂ)। ਕੋ = ਕੌਣ? ਪਾਵੈ = ਪਾ ਸਕਦਾ ਹੈ।
Interpretations: ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੱਲ-ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸੂਰਜ ਤੇ ਚੰਦਰਮਾ ਦੀਆਂ ਕਿਰਨਾਂ, ਸਮੰਦਰ ਦਾ ਪੇਟ ਗੰਗਾ ਦੀਆਂ ਠਿਲਹਾਂ-ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ?
ਰਦਰ ਧਿਆਨ ਗਿਆਨ ਸਤਿਗਰ ਕੇ ਕਬਿ ਜਨ ਭਲਯਯ ਉਨਹ ਜ+ ਗਾਵੈ ॥
ਭਲੇ ਅਮਰਦਾਸ ਗਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥
Meanings: ਰਦਰ = ਸ਼ਿਵ। ਰਦਰ ਧਿਆਨ = ਸ਼ਿਵ ਜੀ ਵਾਲੇ ਧਿਆਨ ਨਾਲ (ਭਾਵ, ਪੂਰਨ ਅਡੋਲ ਸਮਾਧੀ ਲਾ ਕੇ)। ਭਲਯਯ = ਹੇ ਭਲਯਯ! ਉਨਹ = ਬੱਦਲਾਂ ਦੀਆਂ ਕਣੀਆਂ, ਬਨਸਪਤੀ, ਬਸੰਤ ਦੇ ਫੱਲ, ਸੂਰਜ ਚੰਦਰਮਾ ਦੀਆਂ ਕਿਰਨਾਂ, ਸਮੰਦਰ ਦੀ ਥਾਹ, ਤੇ ਗੰਗਾ ਦੀਆਂ ਠਿਲਹਾਂ = ਇਹਨਾਂ ਸਾਰਿਆਂ ਨੂੰ। ਜ+ ਗਾਵੈ = ਜੇ ਕੋਈ ਵਰਣਨ ਕਰ ਲਝ ਤਾਂ ਭਾਵੇਂ ਕਰ ਲਝ। ਤੋਹਿ = ਤੈਨੂੰ ਹੀ। ਬਨਿ ਆਵੈ = ਫਬਦੀ ਹੈ। ਉਪਮਾ = ਬਰਾਬਰ ਦੀ ਸ਼ੈ। ਤੇਰੀ ਉਪਮਾ ਤੋਹਿ ਬਨਿ ਆਵੈ = ਤੇਰੇ ਜਿਹਾ ਤੂੰ ਆਪ ਹੀ ਹੈਂ ਤੇਰੇ ਬਰਾਬਰ ਦਾ ਤੈਨੂੰ ਹੀ ਦੱਸੀਝ ਤਾਂ ਗੱਲ ਫਬਦੀ ਹੈ। ਜ+ = (ਅਸਲੀ ਲਫ਼ਜ਼ ਹੈ 'ਜੋ' ਇਥੇ ਪੜਹਨਾ ਹੈ 'ਜ')।੧।੨੨।
Interpretations: ਸ਼ਿਵ ਜੀ ਵਾਂਗ ਪੂਰਨ ਸਮਾਧੀ ਲਾ ਕੇ ਅਤੇ ਸਤਿਗਰੂ ਦੇ ਬਖ਼ਸ਼ੇ ਗਿਆਨ ਦਆਰਾ, ਹੇ ਭਲਯਯ ਕਵੀ! ਉਹਨਾਂ ਉਪਰ-ਦੱਸੇ ਪਦਾਰਥਾਂ ਨੂੰ ਭਾਵੇਂ ਕੋਈ ਮਨੱਖ ਵਰਣਨ ਕਰ ਸਕੇ, ਪਰ ਭੱਲਿਆਂ ਦੀ ਕਲ ਵਿਚ ਪਰਗਟ ਹੋਝ ਹੇ ਗਰੂ ਅਮਰਦਾਸ ਜੀ! ਤੇਰੇ ਗਣ ਵਰਣਨ ਨਹੀਂ ਹੋ ਸਕਦੇ। ਤੇਰੇ ਜਿਹਾ ਤੂੰ ਆਪ ਹੀ ਹੈਂ।੧।੨੨।
Back to Sikh Bhatts (Bards) list
Discover Sikhs
Gurmat Gyan (Knowledge)
Larivaar
Other Gurbani Contributors
MORE
Gallery
Sikh News
ABOUT