• Google+ icon
  • Facebook icon
  • Twitter icon
  • You Tube icon

    Search  

Kanna Words








Mukta l Kanna l Sihari l Bihari l Aunkar l Dulainkar l Lava l Dulava l Hora l Kanaura



ਆ - Kanna (ਕੰਨਾ)

Kanna is equivalent to 'aa' in 'father'.

Vowels in Punjabi come in pairs, a short vowel and a long one. Here mukta and kanna form one such pair where mukta is the short vowel and kanna the long one.

Remember - ੳ and ੲ never use Kanna.



ਆਸਾ

Hope

ਕਾਲਾ

Black

ਤਾਜ਼ਾ

Fresh

ਮਾਤਾ

Mother

ਆਟਾ

Flour

ਕਾਕਾ

Child

ਤਾਲਾ

Lock

ਭਾਰਾ

Heavy

ਆਰਾ

Saw

ਚਾਚਾ

Uncle

ਦਾਦਾ

Dad's Father

ਮਾਮਾ

Mum's Brother

ਸਾਰਾ

Everything

ਜਾਲਾ

Web

ਧਾਗਾ

Thread

ਰਾਜਾ

King

ਹਾਸਾ

Laugh

ਤਾਰਾ

Star

ਨਾਨਾ

Mum's Father

ਵਾਜਾ

Harmonium

Short double kanna sentences.

ਵਾਜਾ ਵਜਾ ।

Play the harmonium

ਜਾਲਾ ਸਾਫ਼ ਕਰ ।

Clean the web

ਤਾਲਾ ਲਾ ।

Put the lock on

ਕਾਲਾ ਧਾਗਾ ਫੜ ।

Hold the black thread

ਬਾਬਾ ਘਰ ਜਾ ।

Grandfather go home

ਕਾਕਾ ਆ ਚਾਵਲ ਖਾਹ ।

Child, come, eat the rice

ਤਾਜ਼ਾ ਫਲ ਖਾ ।

Eat fresh fruit

ਮਾਤਾ ਨਾਲ ਬਜ਼ਾਰ ਜਾਹ ।

Go to the market with mother

Short two letter words with kanna in between.

ਸਾਫ਼

Clean

ਛਾਲ

Jump

ਤਾਪ

Temperature

ਯਾਦ

Remember

ਹਾਰ

Necklace

ਜਾਲ

Net

ਥਾਲ

Plate

ਯਾਰ

Friend

ਘਾਹ

Grass

ਢਾਲ

Shield

ਨਾਲ

Beside

ਰਾਜ਼

Secret

ਚਾਰ

Four

ਤਾਰ

Wire

ਬਾਲ

Child

ਲਾਲ

Red

ਚਾਹ

Tea

ਤਾਲ

Rhythm

ਬਾਗ

Garden

ਵਾਲ

Hair



Short single kanna sentences.

ਨਾਮ ਜਪ ।

Remember God

ਤਾਲ ਵਜਾ ।

Play the rhythm

ਘਾਹ ਕਟ ।

Cut the grass

ਰਾਤ ਘਰ ਕਟ ।

Spend the night at home

ਕਾਰ ਚਲਾ ।

Drive the car

ਥਾਲ ਸਾਫ਼ ਕਰ ।

Clean the plate

ਘਰ ਜਾਹ ।

Go home

ਛਾਲ ਨਾ ਮਾਰ ।

Do not jump

Short two letter words with kanna at the end.

ਸਦਾ

Always

ਕਟਾ

Cut

ਚਲਾ

Drive

ਫੜਾ

Give

ਸਜ਼ਾ

Punishment

ਕੜਾ

Iron Bracelet

ਜਲਾ

Burn

ਬਣਾ

Make

ਹਵਾ

Air

ਖਰਾ

Pure

ਥੜਾ

Step

ਭਰਾ

Brother

ਹਰਾ

Green

ਗਲਾ

Throat

ਪਤਾ

Address

ਰਲਾ

Mix

ਹਲਾ

Move

ਘੜਾ

Pot

ਪਲਾ

Give Drink

ਵਜਾ

Play

Short kanna sentences.

ਕੜਾ ਪਾ ।

Wear a Kara

ਥੜਾ ਸਾਫ਼ ਕਰ ।

Clean the step

ਘੜਾ ਬਣਾ ।

Make a pot

ਅਮਨ ਪਤਾ ਦਸ ।

Aman say the address

ਹਰਾ ਫਲ ਖਾ ।

Eat green fruit

ਹਰਾ ਹਰਾ ਘਾਹ ਪਾ ।

Put green green grass

ਭਰਾ ਘਰ ਆ ।

Brother come home

ਸਦਾ ਰਬ ਯਾਦ ਰਖ ।

Always remember God



Short three letter words with kanna after the first letter.

ਆਦਰ

Respect

ਚਾਦਰ

Sheet

ਦਾਵਤ

Banquet

ਬਾਲਕ

Child

ਸਾਬਣ

Soap

ਚਾਵਲ

Rice

ਪਾਲਕ

Spinach

ਬਾਹਰ

Outside

ਕਾਗ਼ਜ

Paper

ਚਾਨਣ

Light

ਪਾਰਕ

Park

ਮਾਲਕ

Boss

ਗਾਜਰ

Carrot

ਚਾਬਕ

Whip

ਫਾਟਕ

Gate

ਮਾਰਚ

March

Short kanna sentences.

ਚਾਵਲ ਖਾਹ ।

Eat the rice

ਲਾਲ ਗਾਜਰ ਖਾਹ ।

Eat red carrots

ਪਾਰਕ ਵਲ ਜਾਹ ।

Go to the park

ਅਰਜਨ ਚਾਦਰ ਲਾਹ ।

Arjan remove the sheet

ਸਾਬਣ ਨਾਲ ਨਹਾ ।

Bathe with soap

ਅਮਰ ਫਾਟਕ ਵਲ ਜਾਹ ।

Amar go to the gate

Short three letter words with kanna after the second letter.

ਅਨਾਰ

Pomegranate

ਸਲਾਹ

Advice

ਗਲਾਸ

Glass

ਪਲਾਟ

Plot

ਅਰਾਮ

Rest

ਕਪਾਹ

Cotton

ਚਲਾਕ

Clever

ਮਕਾਨ

House

ਸਵਾਲ

Question

ਕਨਾਤ

Tent

ਪਰਾਤ

Big Bowl

ਖ਼ਰਾਬ

Bad

ਹਜਾਰ

Thousand

ਕਲਾਸ

Class

ਦਵਾਤ

Ink Pot

ਖ਼ਰਾਸ਼

Itchiness



Short kanna sentences.

ਚਲਾਕ ਨਾ ਬਣ ।

Don't be clever

ਲਾਲ ਅਨਾਰ ਖਾਹ ।

Eat red pomegranate

ਮਕਾਨ ਸਾਫ਼ ਕਰ ।

Clean the house

ਕਮਲ ਗਲਾਸ ਫੜਾ ।

Kamal give the glass

ਅਮਰ ਕਨਾਤ ਲਾ ।

Amar put up the tent

ਖ਼ਰਾਬ ਗਾਜਰ ਨਾ ਖਾਹ ।

Don't eat the bad carrot

Short three letter words with kanna after the third letter.

ਸਸਤਾ

Cheap

ਗਤਕਾ

Gatka

ਤਬਲਾ

Tabla

ਬਸਤਾ

Bag

ਹਲਕਾ

Light

ਗਮਲਾ

Pot

ਨਲਕਾ

Water Pump

ਭਰਨਾ

Fill

ਕਮਰਾ

Room

ਚਮਚਾ

Spoon

ਪਰਦਾ

Curtain

ਮਲਨਾ

Rub

ਕਪੜਾ

Cloth

ਝਗੜਾ

Fight

ਪਤਲਾ

Thin

ਰਸਤਾ

Way

Short kanna sentences.



Short four letter words with kanna.

ਅਰਦਾਸ

Ardas

ਸਮਾਚਾਰ

News

ਤਲਵਾਰ

Sword

ਪਕਵਾਨ

Foods

ਅਖ਼ਬਾਰ

Newspaper

ਹਵਾਲਾਤ

Prison

ਥਕਾਵਟ

Tired

ਪਾਠਸ਼ਾਲਾ

School

ਅਨਾਨਾਸ

Pineapple

ਟਮਾਟਰ

Tomato

ਦਸਤਾਰ

Dastar

ਮਾਸਟਰ

Teacher

ਸਰਕਾਰ

Government

ਡਾਕਟਰ

Doctor

ਦਰਬਾਰ

Darbar

ਰਫਤਾਰ

Speed

ਸਰਦਾਰ

Sardar

ਤਰਖਾਣ

Carpenter

ਪਰਵਾਰ

Family

ਵਫ਼ਾਦਾਰ

Loyal

Short kanna sentences.



Mukta l Kanna l Sihari l Bihari l Aunkar l Dulainkar l Lava l Dulava l Hora l Kanaura







Guide To Discover Sikhism |   Guide To Becoming A Pure Sikh